Thursday, May 16, 2024
Google search engine
HomeSportਖਿਡਾਰੀਆਂ ਦੇ ਆਰਾਮ 'ਤੇ ਭੜਕੇ ਆਕਾਸ਼ ਚੋਪੜਾ ਨੇ ਕਿਹਾ- ਸਾਡਾ ਕਪਤਾਨ ਕਿੱਥੇ...

ਖਿਡਾਰੀਆਂ ਦੇ ਆਰਾਮ ‘ਤੇ ਭੜਕੇ ਆਕਾਸ਼ ਚੋਪੜਾ ਨੇ ਕਿਹਾ- ਸਾਡਾ ਕਪਤਾਨ ਕਿੱਥੇ ਹੈ, ਨਿਊਜ਼ੀਲੈਂਡ ਦੌਰੇ ‘ਤੇ ਧਵਨ ਹਨ ਕਪਤਾਨ

ਨਵੀਂ ਦਿੱਲੀ, ਆਨਲਾਈਨ ਡੈਸਕ : 2023 ‘ਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਲਗਪਗ ਸਾਰੀਆਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਸ਼ਵ ਕੱਪ 2023 ਦੀ ਮੇਜ਼ਬਾਨੀ ਭਾਰਤ ਕਰੇਗਾ ਅਤੇ ਟੀਮ ਕੋਲ ਵਿਸ਼ਵ ਕੱਪ ਦੀ ਲੰਬੀ ਉਡੀਕ ਨੂੰ ਖਤਮ ਕਰਨ ਦਾ ਸੁਨਹਿਰੀ ਮੌਕਾ ਹੈ।

ਆਕਾਸ਼ ਚੋਪੜਾ ਆਪਣੇ ਯੂਟਿਊਬ ਚੈਨਲ ਰਾਹੀਂ ਪ੍ਰਸ਼ੰਸਕਾਂ ਦੇ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਵਰਕਲੋਡ ਪ੍ਰਬੰਧਨ ਨੂੰ ਲੈ ਕੇ ਸਵਾਲ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਆਪਣੇ ਰੈਗੂਲਰ ਕਪਤਾਨ ਨਾਲ ਖੇਡ ਰਹੀਆਂ ਹਨ, ਪਰ ਟੀਮ ਇੰਡੀਆ ਦਾ ਕਪਤਾਨ ਟੀਮ ਨਾਲ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments